ghode picoftheday bestjoke deadshell desi funny funnyjoke hasi insta instagood instagram instamood joke light likeforlike mazak memelord memespirate photography photooftheday plants sexy sleepy video mazak
ਤੈਨੂੰ ਕੀਤਾ ਏ ਜਵਾਨ ਨੀ,
ਲਹੂ ਦੀਆਂ ਘੁੱਟਾ ਨਾਲ,
ਚੱਕ ਕਾਲਜੇ ਨਾਲ ਲਾ ਲਵਾ,
ਤੈਨੂੰ ਭਰਕੇ ਨੀ ਬੁੱਕਾ ਨਾਲ,
ਉਹ ਚੋਲੇ ਸਾਡੇ ਹੋ ਨਿੱਬੜੇ,
ਲੀੜਾ ਪਾਇਆ ਕੁੜੇ ਜਿਹੜਾ,
ਨੀ ਮੇਰੀਏ ਸੁਨਿਹਰੀ ਰੰਗੀਏਂ,
ਕਿਵੇ ਢਕਾ ਨੀ ਪਿੰਡਾਂ ਦੱਸ ਤੇਰਾ,
.
ਉਹ ਖੇਤਾਂ ਵਿੱਚ ਵਗੇ ਵੀਰੇ,
ਸੱਚੀ ਬਣ ਬੀਬੇ ਰਾਣੇ ਨੀ,
ਚੱਲ ਚੱਲੀਏ ਨੀ ਘਰ ਨੂੰ
ਹੋਣੇ ਉਡੀਕਦੇ ਨਿਆਣੇ ਨੀ,
ਸਾਡੇ ਪੈਰੀ ਰੋੜ ਚੁਬਦੇ,
ਪੀੜ ਦੇਖੇ ਨਾ ਕੋਈ ਵੀ ਕੇਰਾਂ,
ਨੀ ਮੇਰੀਏ ਸੁਨਿਹਰੀ ਰੰਗੀਏਂ,
ਕਿਵੇ ਢਕਾ ਨੀ ਪਿੰਡਾਂ ਦੱਸ ਤੇਰਾ, ਤਸਵੀਰ, ਕੰਵਲਜੀਤ ਠੇਠਰ
#horse #jattlife #pind #mohalidiaries #ghode