dasambani singh gurbani khalsa sikh waheguru nihung aadgranth dashmgranth dumala sikhism patshahi10 dastar gurudwara khalistanzindabad budhadal dasamgranth guru nihung__fouja anandpursahib dasam tarnadal gatka kirpan nihungsingh ak47 crori gajdenihung gurugranth kabeer lambani
Had a lot of fun climbing rocks and hiking at the Coyote Point Park near the San Francisco airport yesterday with these guys. It's nice to have friends to hang out and do Gurbani vichaar with. We climbed a big rock next to the ocean and did vichar of the shabad -
ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ॥
The Name of the Lord is the Ocean of Peace; the Gurmukhs obtain it.
There were interesting discussions about our identity as soul when we are One with Vaheguru and when we are not liberated. It was really peaceful and serene listening to the ocean waves while talking about Gurbani. Interestingly, the shabad was random and spoke about the ocean. Since the smart @singhtarun was hiking with us, we also talked about meta physics. lol
In the Bachittar Natak (Guru Gobind Singh Ji's autobiography), Guru Sahib describes his previous life as Dusht Daman. Guru Sahib writes about being a separate identity completely absorbed in naam -
ਚਿਤ ਨ ਭਯੋ ਹਮਰੋ ਆਵਨ ਕਹਿ ॥
ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ ॥
I had no desire to come, because I was totally absorbed in devotion for the Holy feet of the Lord.
Later he writes about having become One as opposed to two -
ਇਹ ਬਿਧਿ ਕਰਤ ਤਪਸਿਆ ਭਯੋ ॥
ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥
In this way, my meditation reached its zenith and I became One with the Omnipotent Lord.
So there were some of the vichaar we had. Mental and physical workout at the same time.
Last picture description - these guys decided to push me down from the cliff but the Sukh Sagar saved me.
#hike #sikhhiker #SikhHikersofBayArea #dasambani #Gurbani
ਸ੍ਵੈਯਾ ॥
ਸੰਤ ਸਹਾਰਤ ਸ੍ਯਾਮ ਕੇ ਪਾਇ ਮਹਾ ਬਿਗਸਿਯੋ ਮਨ ਭੀਤਰ ਸੋਊ ॥ ਜੋਗਨ ਕੇ ਜੋਊ ਧ੍ਯਾਨ ਕੇ ਬੀਚ ਨ ਆਵਤ ਹੈ ਅਤਿ ਬ੍ਯਾਕੁਲ ਹੋਊ ॥ ਜਾ ਬ੍ਰਹਮਾਦਿਕ ਸੇਸ ਸੁਰਾਦਿਕ ਖੋਜਤ ਅੰਤਿ ਨ ਪਾਵਤ ਕੋਊ ॥ ਸੋ ਪਦ ਕੰਜਨ ਕੀ ਸਮ ਤੁਲਿ ਪਲੋਟਤ ਊਧਵ ਲੈ ਕਰਿ ਦੋਊ ॥੯੯੧॥ ਅੰਗ-੩੮੯
Punjabi Meaning
ਸ੍ਵੈਯਾ : ((ਜਿਹੜੇ) ਸੰਤ ਸ੍ਰੀ ਕ੍ਰਿਸ਼ਨ ਦੇ ਚਰਨਾਂ ਨੂੰ ਸੇਵਦੇ ਹਨ, ਉਹ ਮਨ ਵਿਚ ਬਹੁਤ ਖ਼ੁਸ਼ ਹੁੰਦੇ ਹਨ। ਜਿਹੜੇ (ਚਰਨ-ਕਮਲ) ਜੋਗੀਆਂ ਦੇ ਧਿਆਨ ਵਿਚ ਨਹੀਂ ਆਉਂਦੇ (ਜਿਸ ਕਰ ਕੇ) ਉਹ ਵਿਆਕੁਲ ਹੋ ਰਹੇ ਹਨ। ਜਿਨ੍ਹਾਂ (ਚਰਨ-ਕਮਲਾਂ) ਨੂੰ ਬ੍ਰਹਮਾ ਆਦਿਕ, ਸ਼ੇਸ਼ਨਾਗ, ਦੇਵਤਾ ਆਦਿਕ ਖੋਜ ਥਕੇ ਹਨ, ਪਰ ਕੋਈ ਅੰਤ ਨਹੀਂ ਪਾ ਸਕੇ। ਉਨ੍ਹਾਂ ਚਰਨ ਕਮਲਾਂ ਦੀ ਕੀ ਬਰਾਬਰੀ ਹੈ (ਜਿਨ੍ਹਾਂ ਨੂੰ) ਦੋਹਾਂ ਹੱਥਾਂ ਵਿਚ ਲੈ ਕੇ ਊਧਵ ਪਲੋਸ ਰਿਹਾ ਹੈ ॥੯੯੧॥
English Meaning
SWAIYYA; The saints who develop extremely on the spiritual plane, they only endure the Glory of Lord’s feet Those feet, which are not observed in the meditation by the impatient Yogis,And whose mystery has not been understood by Brahma, Indra, Sheshanaga etc., those lotus-feet are now being pressed by Udhava with his hands.991.
#dasamgurugranth #dasambani #gurbani #gurbanipage #algonmedia
ਦੋਹਰਾ ॥
ਅਭਿਬੰਦਨ ਭੂਪਤਿ ਕੀਯੋ ਨਾਰਦ ਕੋ ਪਹਿਚਾਨਿ ॥ ਮੁਨਿਪਤਿ ਇਹ ਉਪਦੇਸ ਦੀਅ ਜੁਧ ਕਰੋ ਬਲਵਾਨ ॥੧੬੯੪॥ ਦੋਹਰਾ ॥ ਇਤ ਭੂਪਤਿ ਨਾਰਦ ਮਿਲੇ ਪ੍ਰੇਮੁ ਭਗਤਿ ਕੀ ਖਾਨ ॥ ਉਤ ਮਹੇਸ ਚਲਿ ਤਹ ਗਏ ਜਹ ਠਾਂਢੇ ਭਗਵਾਨ ॥੧੬੯੫॥ ਅੰਗ-੪੭੧
Punjabi Meaning
ਦੋਹਰਾ: ਨਾਰਦ ਨੂੰ ਪਛਾਣ ਕੇ ਰਾਜੇ ਨੇ ਬੰਦਨਾ ਕੀਤੀ। ਸ੍ਰੇਸ਼ਠ ਮੁਨੀ ਨੇ ਇਹ ਉਪਦੇਸ਼ ਦਿੱਤਾ ਕਿ ਹੇ ਬਲਵਾਨ! (ਚੰਗੀ ਤਰ੍ਹਾਂ) ਯੁੱਧ ਕਰੋ ॥੧੬੯੪॥ ਦੋਹਰਾ ॥ ਇਧਰ ਰਾਜੇ ਨੂੰ ਪ੍ਰੇਮ ਭਗਤੀ ਦੀ ਖਾਣ ਰੂਪ ਨਾਰਦ ਮਿਲੇ ਹਨ ਅਤੇ ਉਧਰ ਸ਼ਿਵ ਚਲ ਕੇ ਉਥੇ ਗਿਆ ਜਿਥੇ ਸ੍ਰੀ ਕ੍ਰਿਸ਼ਨ ਖੜੋਤੇ ਹਨ ॥੧੬੯੫॥
English Meaning
DOHRA Recognising Narada, the king gave a ceremonious welcome to the sage.Then Narada instructed the king about waging the war.1694. DOHRA On this side, the king as king of devotion met Narada and on that side Shiva reached there, where Krishna was standing.1695.
#dasamgurugranth #dasambani #gurbani #gurbanipage #algonmedia
ਬਾਨ ਤੁਰੰਗਮ ਛੰਦ ॥
ਬਿਬਿਧ ਰੂਪ ਸੋਭੈ ॥ ਅਨਕ ਲੋਗ ਲੋਭੈ ॥ ਅਮਿਤ ਤੇਜ ਤਾਹਿ ॥ ਨਿਗਮ ਗਨਤ ਜਾਹਿ ॥੫੭੯॥ ਅਨਿਕ ਭੇਖ ਤਾਂ ਕੇ ॥ ਬਿਬਿਧ ਰੂਪ ਵਾਂ ਕੇ ॥ ਅਨੂਪ ਰੂਪ ਰਾਜੇ ॥ ਬਿਲੋਕ ਪਾਪ ਭਾਜੇ ॥੫੮੦॥ ਅੰਗ-੬੦੯
Punjabi Meaning
ਬਾਨ ਤੁਰੰਗਮ ਛੰਦ: ਵਿਵਿਧ ਰੂਪ ਹੋ ਕੇ ਸੋਭ ਰਹੇ ਹਨ। (ਉਸ ਉਤੇ) ਅਨੇਕ ਲੋਕ ਲੁਭਾਇਮਾਨ ਹੋ ਰਹੇ ਹਨ। ਉਸ ਦਾ ਅਮਿਤ ਤੇਜ ਹੈ। ਉਸ ਨੂੰ ਵੇਦ ਵਿਚਾਰਦੇ ਹਨ ॥੫੭੯॥ ਉਸ ਦੇ ਅਨੇਕ ਭੇਖ ਹਨ ਅਤੇ ਵਿਵਿਧ ਰੂਪ ਹਨ। ਅਨੂਪਮ ਰੂਪ ਵਿਚ ਸੋਭਦਾ ਹੈ, (ਜਿਸ ਨੂੰ) ਵੇਖ ਕੇ ਪਾਪ ਭਜ ਜਾਂਦੇ ਹਨ ॥੫੮੦॥
English Meaning
BAAN TURANGAM STANZA Many people got allured by his various beautiful forms In the language of the Vedas, his Glory was infinite.579. Seeing his many garbs, charms and glories, the sings fled away.580
#dasamgurugranth #dasambani #gurbani #gurbanipage #algonmedia